ਪੰਜਾਬੀ

ਸਤਿ ਸ਼੍ਰੀ ਅਕਾਲ, ਅਸੀਂ ਕੈਡੇਂਟ (Cadent) ਦੀ ਤਰਜ਼ਮਾਨੀ ਕਰਦੇ ਹਾਂ। ਅਸੀਂ ਯੂਕੇ ਵਿੱਚ ਸਭ ਤੋਂ ਵੱਡੇ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਦੇ ਮਾਲਕ ਹਾਂ, ਇਸ ਨੂੰ ਸੰਚਾਲਿਤ ਅਤੇ ਇਸ ਦਾ ਰੱਖ ਰਖਾਅ ਕਰਦੇ ਹਨ, ਜਿਸ ਨਾਲ ਸਾਡੇ ਗ੍ਰਾਹਕਾਂ ਨੂੰ ਊਰਜਾ ਮੁਹੱਈਆ ਹੁੰਦੀ ਹੈ ਜਿਸ ਦੀ ਲੋੜ ਉਹਨਾਂ ਨੂੰ ਸੁਰੱਖਿਅਤ, ਨਿੱਘ ਮਾਨਣ ਅਤੇ ਜੁੜੇ ਰਹਿਣ ਲਈ ਪੈਂਦੀ ਹੈ।

 

ਜੇ ਤੁਹਾਨੂੰ ਗੈਸ ਦੀ ਬਦਬੂ ਆਉਂਦੀ ਹੈ ਜਾਂ ਤੁਹਾਨੂੰ ਕਾਰਬਨ ਮੋਨੋਆਕਸਾਈਡ ਦੇ ਸੰਕੇਤ ਮਿਲਦੇ ਹਨ ਤਾਂ ਸਾਨੂੰ 0800 111 999 'ਤੇ ਮੁਫਤ ਕਾਲ ਕਰੋ। *

*ਸਾਰੀਆਂ ਕਾਲਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ

 

ਕੀ ਤੁਹਾਨੂੰ ਗੈਸ ਐਮਰਜੈਂਸੀ ਵਿੱਚ ਵਧੀਕ ਮਦਦ ਮਿਲ ਸਕਦੀ ਹੈ?

ਪ੍ਰਾਥਮਿਕਤਾ ਸੇਵਾਵਾਂ ਰਜਿਸਟਰ ਸਾਡੇ ਵਰਗੀਆਂ ਊਰਜਾ ਕੰਪਨੀਆਂ ਨੂੰ ਗਾਹਕਾਂ ਦੀ ਦੇਖਭਾਲ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਜਿਨ੍ਹਾਂ ਕੋਲ ਵਧੇਰੇ ਸੰਚਾਰ, ਪਹੁੰਚ ਜਾਂ ਸੁਰੱਖਿਆ ਜਰੂਰਤਾਂ ਹੁੰਦੀਆਂ ਹਨ।

ਜਿਆਦਾ ਜਾਣਕਾਰੀ ਲਈ ਇੱਥੇ ਜਾਓ: cadentgas.com/psr

 

ਕਿਸੇ ਹੋਰ ਪੁੱਛ-ਗਿੱਛਾਂ ਲਈ ਸਾਨੂੰ ਕਾਲ ਕਰੋ: 0345 835 1111 

ਸਾਨੂੰ ਈਮੇਲ ਕਰੋ: wecare@cadentgas.com 

 

ਭਾਸ਼ਾ ਵਿੱਚ ਸਬਟਾਈਟਲਸ ਸਮੇਤ ਉਪਲਬਧ ਵੀਡਿਓ (ਪੰਜਾਬੀ)

 

ਤੁਹਾਡੀ ਗਲੀ ਵਿੱਚ ਟੋਇਆਂ ਨੂੰ ਭਰਨਾ

 

ਤੁਹਾਡੀ ਜਾਇਦਾਦ ਵਿੱਚ ਟੋਇਆਂ ਨੂੰ ਭਰਨਾ



ਤੁਹਾਨੂੰ ਸੁੱਰਖਿਅਤ ਰੱਖਣਾ - ਜਦੋਂ ਕੋਈ ਇੰਜੀਨੀਅਰ ਮਿਲਣ ਆਵੇ ਤਾਂ ਕੀ ਉਮੀਦ ਕਰਨੀ ਹੈ



ਮੇਨਜ਼ ਤਬਦੀਲੀ ਬਾ